ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜਿੱਥੇ ਪੰਜਾਬ-ਹਰਿਆਣਾ ਸਮੇਤ ਕਈ ਹੋਰ ਰਾਜਾਂ ਦੇ ਕਿਸਾਨ-ਮਜ਼ਦੂਰ ਜਮੀਨੀ ਪੱਧਰ ਤੇ ਇੱਕ ਵੱਡਾ ਸੰਘਰਸ਼ ਲੜ ਰਹੇ ਹਨ ਉੱਥੇ ਪ੍ਰਦੇਸੀਂ ਵਸਦਾ ਪੰਜਾਬੀ ਭਾਈਚਾਰਾ ਵੀ ਵਧ ਚੜ ਯੋਗਦਾਨ ਪਾ ਰਿਹਾ ਹੈ। ਬੈਲਜ਼ੀਅਮ ਨਾਈਟ ਸ਼ੌਪ ਯੁਨੀਅਨ ਦੇ ਆਗੂਆਂ ਗੁਰਮੀਤ ਸਿੰਘ ਓਸਟੰਡੇ, ਰਵਿੰਦਰ ਸਿੰਘ, ਬਖਤਾਵਰ ਸਿੰਘ, ਅਮਰਜੀਤ ਸਿੰਘ ਹਠੂਰ, ਪ੍ਰਦੀਪ ਸਿੰਘ ਦੀਪੂ, […]
Dag: 27 december 2020
ਸਵਿੱਟਜ਼ਰਲੈਂਡ ਦੀ ਰਾਜਧਾਨੀ ਵਿੱਚ ਭਾਰਤ ਸਰਕਾਰ ਵਿਰੁੱਧ ਭਾਰੀ ਰੋਸ ਮੁਜ਼ਾਹਰਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਮੋਦੀ-ਸ਼ਾਹ ਜੋੜੀ ਵੱਲੋਂ ਕਾਰਪੋਰੇਟ ਘਰਾਣਿਆਂ ਕੋਲ ਪੂਰੇ ਭਾਰਤ ਦੇਸ਼ ਦੇ ਕਾਰੋਬਾਰਾਂ ਨੂੰ ਗਹਿਣੇ ਰੱਖਣ ਦੀਆਂ ਦੀਆਂ ਚੱਲ ਰਹੀਆਂ ਕੋਸਿ਼ਸਾਂ ਤਹਿਤ ਹੋਂਦ ਵਿੱਚ ਲਿਆਂਦੇ ਨਵੇਂ 3 ਖੇਤੀ ਕਾਨੂੰਨਾਂ ਦੀ ਦੁਨੀਆਂ ਭਰ ਵਿੱਚ ਨਿਖੇਧੀ ਹੋ ਰਹੀ ਹੈ। ਸਵਿੱਟਜ਼ਲੈਂਡ ਵਿੱਚਲੇ ਕਿਸਾਂਨ-ਮਜ਼ਦੂਰ ਹਿਤੈਸ਼ੀ ਪੰਜਾਬੀਆਂ ਵੱਲੋਂ ਦੇਸ਼ ਦੀ ਰਾਜਧਾਨੀ ਬਰਨ ਵਿਖੇ ਸਵਿੱਸ ਪਾਰਲੀਮੈਂਟ […]
ਬੈਲਜ਼ੀਅਮ ‘ਚ 41 ਪੁੜੀਆਂ ਕੋਕੀਨ ਸਮੇਤ ਨਾਈਟ ਸ਼ੌਪ ਵਾਲਾ ਕਾਬੂ
ਈਪਰ, ਬੈਲਜ਼ੀਅਮ ( ਪ੍ਰਗਟਸਿੰਘਜੋਧਪੁਰੀ )ਕਰੋਨਾਂ ਮਹਾਂਮਾਰੀ ਦੇ ਚਲਦਿਆਂ ਜਿੱਥੇ ਬੈਲਜ਼ੀਅਮ ਵਿੱਚ ਸਾਂਮੀ 8 ਵਜੇ ‘ਤੋਂ ਬਾਅਦ ਸ਼ਰਾਬ ਵੇਚਣ ਤੇ ਮੁਕੰਮਲ ਪਾਬੰਦੀ ਹੈ ਪਰ ਉੱਥੇ ਹੀ ਇੱਕ ਪਾਕਿਸਤਾਨੀ ਦੁਕਾਨਦਾਰ ਨਾਈਟ ਸ਼ੌਪ ਦੀ ਆੜ ‘ਚ ਕੋਕੀਨ ਵੇਚ ਰਿਹਾ ਸੀ।ਇਤਿਹਾਸਿਕ ਸ਼ਹਿਰ ਈਪਰ ਦੇ ਸੈਂਟਰ ਨਜਦੀਕ ਪਿਛਲੇ ਕੁੱਝ ਸਾਲਾਂ ‘ਤੋਂ ਬਾਬਾ ਸ਼ੌਪ ਚਲਾ ਰਹੇ ਇੱਕ ਪਾਕਿਸਤਾਨੀ ਨੂੰ ਪੁਲਿਸ ਨੇ […]