ਆਗੂਆਂ ਵੱਲੋਂ ਵਧਾਈਆਂ ਦਾ ਸਿਲਸਿਲਾ ਜਾਰੀ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜ਼ੀਅਮ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਭੂਰਾ ਨੂੰ ਵਾਹਿਗੁਰੂ ਨੇ ਪੋਤਰੀ ਦੀ ਦਾਤ ਬਖ਼ਸੀ ਹੈ। 26 ਨਵੰਬਰ ਨੂੰ ਉਹਨਾਂ ਦੇ ਸਪੁੱਤਰ ਮਨਜੋਤ ਸਿੰਘ ਅਤੇ ਨੂੰਹ ਗੁਰਮੀਤ ਕੌਰ ਦੇ ਘਰ ਇੱਕ ਨੰਨੀ ਪਰੀ ਬਿਸਮਾਦ ਕੌਰ ਨੇ ਜਨਮ ਲਿਆ ਹੈ। ਦੁਨੀਆਂ […]
Dag: 7 december 2020
ਫਗਵਾੜਾ ਦੇ ਵੱਖੋ-ਵੱਖਰੀਆਂ ਸੰਸਥਾਵਾਂ ਵਲੋਂ ਕਿਸਾਨ ਸੰਘਰਸ਼ ਦੀ ਹਿਮਾਇਤ ਵਿੱਚ ਵਿਸ਼ਾਲ ਰੋਸ ਮਾਰਚ
ਫਗਵਾੜਾ ਦਸੰਬਰ(ਚੇਤਨ ਸ਼ਰਮਾ) ਦਿੱਲੀ ਵਿਖੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਅੱਜ ਕਿਸਾਨ ਹਿਮਾਇਤ ਸੰਘਰਸ਼ ਕਮੇਟੀ ਫਗਵਾੜਾ ਵਲੋਂ ਇਲਾਕੇ ਦੇ ਲੇਖਕਾਂ , ਪੱਤਰਕਾਰਾਂ, ਬੁੱਧੀਜੀਵੀਆਂ, ਅਧਿਆਪਕਾਂ, ਕਿਸਾਨਾਂ, ਮਜ਼ਦੂਰਾਂ, ਸਮਾਜ ਸੇਵੀ ਜੱਥੇਬੰਦੀਆਂ ਅਤੇ ਸਮਾਜ ਦੇ ਹੋਰ ਵਰਗਾਂ ਦੇ ਲੋਕਾਂ ਵਲੋਂ ਇਕ ਵਿਸ਼ਾਲ ਮਾਰਚ ਰੈਸਟ ਹਾਊਸ ਫਗਵਾੜਾ ਤੋਂ ਆਰੰਭ ਹਰੇਕ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਲਿਜਾਇਆ ਗਿਆ। […]