ਕਿਸਾਨ ਯੁਨੀਅਨ ਆਗੂ ਨੌਜਵਾਨਾਂ ਨੂੰ ਨਜ਼ਰਅੰਦਾਜ ਨਾਂ ਕਰਨ: ਪ੍ਰਵਾਸੀ ਸਿੱਖ ਆਗੂ

ਦੀਪ ਸਿੱਧੂ, ਲੱਖਾ ਸਿਧਾਣਾ ਅਤੇ ਗਾਇਕਾਂ ਦਾ ਸੰਘਰਸ਼ ਵਿੱਚ ਵੱਡਾ ਰੋਲ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਦਿੱਲੀ ਵਿੱਚ ਚੱਲ ਰਹੇ ਕਿਸਾਨ-ਮਜ਼ਦੂਰ ਸੰਘਰਸ਼ ਵਿੱਚ ਕੁੱਝ ਕਾਮਰੇਡਾਂ ਨੂੰ ਖਾਲਸਈ ਝੰਡੇ ‘ਤੋਂ ਪ੍ਰੇਸ਼ਾਨੀ ਹੈ ਕਿਉਕਿ ਉਹਨਾਂ ਬੰਦਿਆਂ ਨੇ ਹਮੇਸਾਂ ਹੀ ਸਿੱਖੀ ਸਰੂਪ ਅਤੇ ਸਿੱਖ ਵਿਚਾਰਧਾਰਾ ਦੀ ਵਿਰੋਧਤਾ ਹੀ ਕੀਤੀ ਹੈ। ਪਰ ਜੇ ਕਿਸਾਂਨ ਅੰਦੋਲਨ ਵਿੱਚ ਲਾਲ […]

ਵਿਦੇਸ਼ਾਂ ਵਿੱਚ ਰਹਿੰਦੇ ਸਿੱਖ ਮੌਜੂਦਾ ਸੰਘਰਸ਼ ਦੇ ਮੱਦੇਨਜਰ ਪੰਜਾਬ ਦੇ ਕਿਸਾਨਾਂ ਦਾ ਇਕ ਸਾਲ ਦਾ ਠੇਕਾ ਛੱਡ ਦੇਣ- ਵਰਲਡ ਸਿੱਖ ਪਾਰਲੀਮੈਂਟ

ਨਿੳ ਯੋਰਕ – ਪੰਜਾਬ ਦੀ ਕਿਸਾਨੀ ਤੇ ਆਰਥਿਕਤਾ ਨੂੰ ਕਾਰਪੋਰੇਟ ਲੁਟੇਰਿਆਂ ਅਤੇ ਤਾਨਾਸ਼ਾਹੀ ਦਿੱਲੀ ਹਕੁਮਤ ਤੋਂ ਬਚਾਉਣ ਲਈ ਕਿਸਾਨ ਜੱਥੇਬੰਦੀਆਂ ਵੱਲੋਂ ਵਿੱਡਆ ਸੰਘਰਸ਼ ਸਹਿਜੇ ਸਹਿਜੇ ਸ਼ਾੰਤਮਈ ਇਨਕਲਾਬੀ ਲਹਿਰ ਦਾ ਰੂਪ ਧਾਰਣ ਕਰਦਾ ਜਾ ਰਿਹਾ ਹੈ।ਪੰਜਾਬ ਦੇ ਕਿਸਾਨਾਂ ਨੇ ਬੇਇਨਸਾਫੀ ਦੇ ਖ਼ਿਲਾਫ਼ ਜਿਸ ਦੁਰਅੰਦੇਸ਼ੀ,ਬੁੱਧੀਮਤਾ ਤੇ ਦਿੜਤਾ ਨਾਲ ਸੰਘਰਸ਼ ਦੀ ਅਗਵਾਈ ਕੀਤੀ ਹੈ ਉਸਦੇ ਲਈ ਐਨ.ਆਰ.ਆਈ ਸਿੱਖ […]

ਪ੍ਰਸ਼ਾਸਨ ਨੇ ਆਈਫਲ ਟਾਵਰ ਨੂੰ ਲੋਕਾਂ ਦੇ ਵੇਖਣ ਲਈ ਅਗਲੇ ਹੁਕਮਾਂ ਤੱਕ ਬੰਦ ਕੀਤਾ।

ਫਰਾਂਸ (ਸੁਖਵੀਰ ਸਿੰਘ ਸੰਧੂ) ਪੈਰਿਸ ਦੀਆਂ ਉਹ ਥਾਵਾਂ ਜਿਥੇ ਕਿਸੇ ਮੌਕੇ ਪੈਰ ਰੱਖਣ ਲਈ ਥਾਂ ਮਿਲਣੀ ਮੁਸ਼ਕਲ ਹੁੰਦੀ ਸੀ।ਇਸ ਵਕਤ ਕੋਬਿਡ 19 ਕਾਰਨ ਵੀਰਾਨ ਪਈਆਂ ਹਨ।ਕਰੋਨਾਂ ਨਾਂ ਦੀ ਮਹਾਂਮਾਰੀ ਨੇ ਆਈਫਲ ਟਾਵਰ ਦਾ ਵੀ ਲੱਕ ਤੋੜ ਦਿੱਤਾ ਹੈ।ਪ੍ਰਬੰਧਕਾਂ ਨੇ ਟਾਵਰ ਨੂੰ 16 ਦਸੰਬਰ ਤੱਕ ਬੰਦ ਕੀਤਾ ਹੋਇਆ ਸੀ।ਪਰ ਕਰੋਨਾ ਦੇ ਵੱਧ ਰਹੇ ਪ੍ਰਸਾਰ ਕਾਰਨ ਹੁਣ […]

ਹਾਲੈਂਡ ਸਰਕਾਰ ਵੱਲੋਂ 19ਜਨਵਰੀ ਤੱਕ ਪੂਰਨ ਤੋਰ ਤੇ ਤਾਲਾਬੰਦੀ

ਬੈਲਜੀਅਮ (ਅਮਰਜੀਤ ਸਿੰਘ ਭੋਗਲ) ਪਿਛਲੇ ਦਿਨ ਤੋਂ ਬੈਲਜੀਅਮ ਦੇ ਗਵਾਂਢੀ ਦੇਸ਼ ਹਾਲੈਂਡ ਵਿੱਚ ਕੌਵਿੰਡ 19 ਦੇ ਕੇਸਾਂ ਵਿੱਚ ਵਾਧਾ ਹੋਇਆ ਹੈ ਜਿਸ ਨਾਲ ਹਾਲੈਂਡ ਸਰਕਾਰ ਵੱਲੋਂ 19ਜਨਵਰੀ ਤੱਕ ਪੂਰਨ ਤੋਰ ਤੇ ਤਾਲਾਬੰਦੀ ਕਰ ਦਿੱਤੀ ਹੈ ਅਤੇ ਕੋਈ ਦੁਕਾਨ ਖੇਲਣ ਤੇ ਪਬੰਧੀ ਲਾ ਦਿੱਤੀ ਹੈ ਪਰ ਦੂਜੇ ਪਾਸੇ ਕ੍ਰਿਸਮਿਸ ਵਰਗੇ ਤਿਉਹਾਰ ਹੋਣ ਕਾਰਨ ਲੋਕਾਂ ਵੱਲੋਂ ਖਰੀਦੋਫਰੋਖਤ […]

ਗੁਰਾਂ ਦੇ ਨਾਂ ਤੇ ਜੀਂਦੇ ਪੰਜਾਬ ਵਿਚਲੀ ਸਦਭਾਵਨਾ ਵਿੱਚ ਜ਼ਹਿਰ?

ਕਿਸਾਨ-ਵਿਰੋਧੀ ਕਾਨੂਨਾਂ ਦੇ ਵਿਰੁਧ ਅੱਜ ਜੋ ਅੰਦੋਲਣ ਹੋ ਰਿਹਾ ਹੈ, ਉਸਦੀ ਅਰੰਭਤਾ ਭਾਵੇਂ ਪੰਜਾਬ ਦੇ ਕਿਸਾਨਾਂ, ਜਿਨ੍ਹਾਂ ਵਿੱਚ ਬਹੁਤੇ ਸਿੱਖ ਹਨ, ਵਲੋਂ ਕੀਤੀ ਗਈ ਹੈ, ਪ੍ਰੰਤੂ ਉਸਦਾ ਸੰਬੰਧ ਕੇਵਲ ਪੰਜਾਬ ਦੇ ਕਿਸਾਨਾਂ ਦੇ ਹਿਤਾਂ ਨਾਲ ਹੀ ਨਹੀਂ, ਸਗੋਂ ਦੇਸ਼ ਦੇ ਸਮੁਚੇ ਕਿਸਾਨ ਭਾਈਚਾਰੇ ਦੇ ਹਿਤਾਂ ਨਾਲ ਹੈ। ਇਹ ਵਿਚਾਰ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ […]