ਭਗੌੜੇ ਸਾਬਕਾ ਡੀ. ਜੀ. ਪੀ. ‘ਤੇ ਕਰਜ਼ਾ ਚੁਕਾਉਣ ਦੀ ਬਜਾਏ ਵਿਦੇਸ਼ਾਂ ਨੂੰ ਫਰਾਰ ਹੋਏ ਸਰਮਾਏਦਾਰਾਂ ਦੀ ਜਾਇਦਾਦ ਜ਼ਬਤ ਕਿਉਂ ਨਹੀਂ ਹੁੰਦੀ ? – ਸ਼ਰੋਮਣੀ ਅਕਾਲੀ ਦਲ (ਅ) ਯੂ.ਕੇ .ਰਜਿ.

ਇੰਗਲੈਂਡ – ਸਿਖਜ਼ ਫਾਰ ਜਸਟਿਸ ਜਥੇਬੰਦੀ ਦੇ ਦੋ ਅਹੁਦੇਦਾਰਾਂ ਸ੍ਰ: ਗੁਰਪਤਵੰਤ ਸਿੰਘ ਪੱਨੂੰ ਅਮਰੀਕਾ ਅਤੇ ਸ੍ਰ: ਹਰਦੀਪ ਸਿੰਘ ਨਿੱਝਰ ਦੀਆਂ ਪੰਜਾਬ ਸਥਿਤ ਜਾਇਦਾਦਾਂ ਜ਼ਬਤ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਜਥੇਬੰਦੀ ਦੇ ਅਹੁਦੇਦਾਰ ਪਿਛਲੇ ਕਰੀਬ ਪੰਜ ਸਾਲ ਤੋਂ ਬਾਰ ਬਾਰ ਦੁਹਰਾ ਰਹੇ ਹਨ ਕਿ ਉਹ ਪੁਰਅਮਨ ਤਰੀਕੇ ਨਾਲ ਰਿਫਰੈਂਡਮ ਕਰਵਾ ਰਹੇ ਹਨ, ਇਸਦੇ ਬਾਵਜੂਦ […]

ਨਾਨਕਸ਼ਾਹੀ ਕੈਲੰਡਰ ਵਿਵਾਦ :

ਜਸਵੰਤ ਸਿੰਘ ‘ਅਜੀਤ’ ਸੁਆਲ ਸੁਤੰਤਰ ਹੋਂਦ ’ਤੇ ਅੱਡਰੀ ਪਛਾਣ ਦਾ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਜੋ ਵਿਵਾਦ ਸੰਨ-2003 ਵਿੱਚ, ਇਸਨੂੰ ਜਾਰੀ ਕੀਤੇ ਜਾਣ ਦੇ ਨਾਲ ਹੀ, ਅਰੰਭ ਹੋ ਗਿਆ ਸੀ, ਉਹ ਅੱਜ, ਲਗਭਗ 17 ਵਰ੍ਹੇ ਬੀਤ ਜਾਣ ਤੇ ਵੀ ਮੁਕਣ ਦਾ ਨਾਂ ਨਹੀਂ ਲੈ ਰਿਹਾ। ਜੇ ਵੇਖਿਆ ਜਾਏ ਤਾਂ ਇਹ ਵਿਵਾਦ ਮੁਕਣ ਜਾਂ ਘਟਣ ਦੀ […]

ਜੇਲ ਭਰੋ ਅੰਦੋਲਨ ਦੇ ਪੰਜਵੇਂ ਦਿਨ ਡੀ ਸੀ ਦੇ ਰੁੱਖੇ ਰਵੱਈਏ ਕਾਰਨ ਕਪੂਰਥਲਾ ਜੇਲ ਵੱਲ ਰਵਾਨਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ

ਜਲੰਧਰ (ਪ੍ਰੋਮਿਲ ਕੁਮਾਰ), 11-09-2020 ਜੇਲ ਭਰੋ ਅੰਦੋਲਨ ਦੇ ਪੰਜਵੇਂ ਦਿਨ ਡੀ ਸੀ ਦੇ ਦਫਤਰ ਦੇ ਅੱਗੇ ਧਰਨਾ ਦੇਣ ਦੇ ਬਾਵਜੂਦ ਡੀ ਸੀ ਵੱਲੋਂ ਕੋਈ ਵੀ ਸੁਣਵਾਈ ਨਾਂ ਕਰਨ ਤੇ ਸੂਬੇ ਦੀ ਕੋਰ ਕਮੇਟੀ ਦੇ ਫੇਸਲੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਰਥਲਾ ਜੇਲ ਵਾਸਤੇ ਰਵਾਨਾ ਹੋ ਗਈ ।ਇਥੇ ਇਹ ਜਿਕਰਯੋਗ ਹੈ ਕਿ ਕਮੇਟੀ ਵੱਲੋਂ ਪਿਛਲੇ ਪੰਜ […]

ਸੈਣੀ ਸਮੇਤ ਸਿੱਖਾਂ ਦੇ ਬਾਕੀ ਕਾਤਲਾਂ ਨੂੰ ਵੀ ਸਜ਼ਾ ਦਿਵਾਉਣ ਲਈ ਅੱਗੇ ਆਉਣ ਪੀੜਤ ਪਰਿਵਾਰ: ਪੰਥਕ ਜਥੇਬੰਦੀਆਂ ਜਰਮਨੀ

ਈਪਰ, ਬੈਲਜ਼ੀਅਮ ( ਪ੍ਰਗਟਸਿੰਘਜੋਧਪੁਰੀ ) 1978 ਦੇ ਨਕਲੀ ਨਿਰੰਕਾਰੀ ਕਾਂਡ ਦੇ ਖੂਨੀ ਸਾਕੇ ਬਾਅਦ ਸਿੱਖ ਨੌਜਵਾਨੀ ‘ਚ ਗੁਰੂ ਗ੍ਰੰਥ ਅਤੇ ਗੁਰੂ ਪੰਥ ਲਈ ਆਈ ਜਾਗਰੂਕਤਾ ਨੇ ਭਾਰਤੀ ਹੁਕਮਰਾਨਾਂ ਅਤੇ ਪੰਥ ਵਿਰੋਧੀ ਸ਼ਕਤੀਆਂ ਨੂੰ ਇਹ ਸਾਬਤ ਕਰ ਦਿੱਤਾ ਕਿ ਜੇਕਰ ਸਾਡੇ ਗੁਰੂ ਗ੍ਰੰਥ ਅਤੇ ਪੰਥ ਨਾਲ ਕਿਸੇ ਵੀ ਤਰਾਂ ਦੀ ਗੈਰ ਸਿਧਾਂਤਕ ਛੇੜ-ਛਾੜ ਕੀਤੀ ਤਾਂ ਸਿੱਖ […]

10 ਸਤੰਬਰ : ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ

ਕੁਦਰਤ ਨੇ ਮਨੁੱਖੀ ਜੀਵਨ ਰੂਪੀ ਅਨਮੋਲ ਦਾਤ ਬਖਸ਼ੀ ਹੈ ਅਤੇ ਇਸ ਨੂੰ ਆਪਣੇ ਹੱਥੀਂ ਆਤਮ ਹੱਤਿਆ ਕਰਕੇ ਨਾਸ਼ ਕਰਨਾ ਜ਼ਿੰਦਗੀ ਨਾਲ ਬੇਇਨਸਾਫ਼ੀ ਹੈ। ਸੰਸਾਰ ਭਰ ਵਿੱਚ ਹੁੰਦੀਆਂ ਮੌਤਾਂ ਵਿੱਚ ਆਤਮ ਹੱਤਿਆ ਪਹਿਲੇ ਮੁੱਖ ਵੀਹ ਕਾਰਨਾਂ ਵਿੱਚ ਇੱਕ ਹੈ। ਆਤਮ ਹੱਤਿਆ ਇੱਕ ਵਿਆਪਕ ਅਤੇ ਗੰਭੀਰ ਮੁੱਦਾ ਹੈ ਅਤੇ ਦੁਨੀਆਂ ਵਿੱਚ ਤਕਰੀਬਨ ਅੱਠ ਲੱਖ ਦੇ ਕਰੀਬ ਵਿਅਕਤੀ […]

ਇੱਕ ਦ੍ਰਿਸ਼ਟੀਕੋਣ ਇਹ ਵੀ

-ਜਸਵੰਤ ਸਿੰਘ ‘ਅਜੀਤ’ ਲਓ ਜੀ, ਦਸਮ ਗ੍ਰੰਥ ਨੂੰ ਲੈ ਕੇ ਮੁੜ ਛਿੜ ਪਿਆ ਜੇ ਵਿਵਾਦ ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਹੋ ਰਹੀ ਨਿਤ ਦੀ ਕੱਥਾ ਵਿੱਚ ‘ਦਸਮ ਗ੍ਰੰਥ’ ਵਿਚਲੀ ਬਾਣੀ ‘ਬਚਿਤ੍ਰ ਨਾਟਕ’ ਨੂੰ ਸ਼ਾਮਲ ਕਰ, ਉਸਦੀ ਲੜੀਵਾਰ ਕੱਥਾ ਕਰਵਾਏ ਜਾਣ ਨੂੰ ਲੈ ਕੇ, ਇੱਕ ਵਾਰ ਫਿਰ […]

ਐਟਵਰਪਨ ਤੋਂ ਇਕ 33 ਸਾਲਾਂ ਵਿਅਕਤੀ ਗ੍ਰਿਫਤਾਰ

ਐਂਟਵਰਪ ਦੇ ਨੇਅਲਨ ਵਿਚ ਇਕ 37 ਸਾਲਾ ਔਰਤ ਅੱਜ ਰਾਤ ਨੂੰ ਬੁਰੀ ਤਰ੍ਹਾਂ ਜ਼ਖਮੀ ਹੋ ਗਈ, ਜਦੋਂ ਉਸ ਦੇ 33 ਸਾਲਾ ਬੁਆਏਫ੍ਰੈਂਡ ਨੇ ਕਥਿਤ ਤੌਰ ਉਸ ੳਪਰ ਕੁਝ ਛਿੜਕ ਕੇ ਉਸ ਨੂੰ ਅੱਗ ਲਾ ਦਿੱਤੀ। ਐਂਟਵਰਪ ਪਬਲਿਕ ਵਕੀਲ ਦੇ ਦਫਤਰ ਨੇ ਇਹ ਕਿਹਾ ਹੈ. ਤੱਥਾਂ ਤੋਂ ਬਾਅਦ ਉਸ ਆਦਮੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਪਰ […]

ਸੇਵਾ ਕੇਂਦਰਾਂ ਦੀ ਲੋਕ ਸੇਵਾ ਦਾ ਸੱਚ

-ਹਰਪ੍ਰੀਤ ਸਿੰਘ ਲੇਹਿਲ ਪੰਜਾਬ ਦੇ ਲੋਕ ਜਦੋਂ ਜਲੰਧਰ ਸਮੇਤ ਸਾਰੇ ਜ਼ਿਲ੍ਹਿਆਂ ਵਿੱਚ ਰਿਸ਼ਵਤਖੋਰੀ, ਭਿ੍ਰਸ਼ਟਾਚਾਰ, ਭਾਈ-ਭਤੀਜਾਵਾਦ ਅਤੇ ਅਫ਼ਸਰਸ਼ਾਹੀ ਦੇ ਆਪ-ਹੁਦਰੇਪਣ ਤੋਂ ਬੇਹੱਦ ਦੁਖੀ ਹਨ, ਤਾਂ ਉਸ ਸਮੇਂ ਪੰਜਾਬ ਸਰਕਾਰ ਵੱਲੋਂ ਇੱਕ ਕਥਿਤ ਰਿਪੋਰਟ ਜਾਰੀ ਕਰਕੇ ਜਲੰਧਰ, ਸੰਗਰੂਰ, ਪਟਿਆਲਾ ਅਤੇ ਰੋਪੜ ਨੂੰ ਲੋਕਾਂ ਦੀ ਵਧੀਆ ਸੇਵਾ ਕਰਨ ਬਦਲੇ ਅੱਵਲ ਕਰਾਰ ਦਿੱਤੇ ਜਾਣ ਦੀਆਂ ਖਬਰਾਂ ਹਨ। ਜਲੰਧਰ, ਪਟਿਆਲਾ […]

ਬੈਲਜੀਅਮ ਰੇਲ ਵਿਭਾਗ ਵਲੋਂ ਮੂਫਤ ਰੇਲ ਟਿਕਟ ਦੇਣ ਦੀ ਘੋਸ਼ਨਾ

ਬੈਲਜੀਅਮ 31 ਅਗਸਤ (ਯ.ਸ) ਬੈਲਜੀਅਨ ਵਸਨੀਕਾਂ ਲਈ ਜੋ 12 ਸਾਲ ਤੋਂ ਵੱਧ ਉਮਰ ਦੇ ਹਨ ਨੂੰ ਰੇਲ ਵਿਭਾਗ ਵਲੋਂ ਮੁਫਤ ਰੇਲ ਟਿਕਟ ਦੇਣ ਦੀ ਘੋਸ਼ਨਾ ਕੀਤੀ ਗਈ ਹੈ। (ਉਹ ਬੱਚੇ ਜੋ 31 ਮਾਰਚ, 2021 ਤੋਂ ਪਹਿਲਾਂ 12 ਸਾਲ ਦੇ ਹੋ ਜਾਂਦੇ ਹਨ ਨੂੰ ਵੀ 30 ਸਤੰਬਰ ਤੋਂ ਪਹਿਲਾਂ ਅਰਜੀ ਜਮਾ ਕਰਵਾ ਸਕਦੇ ਹਨ) ਹਰ ਇਕ […]