ਮੈਂ ਵੀ ਸਟੇਟ ਟੈਰੋਰਿਜ਼ਮ ਦਾ ਹਿੱਸਾ ਹਾਂ ਵਾਲੀ ਤਖ਼ਤੀ ਕੌਣ ਕੌਣ ਫੜੇਗਾ ? – ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ. ਕੇ. ( ਰਜਿ )

ਇੰਗਲੈਂਡ – 29 ਸਾਲ ਬਾਅਦ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਖਿਲਾਫ ਐਫ. ਆਈ. ਆਰ. ਧਰਜ਼ ਹੋਣ ਤੋਂ ਬਾਦ ਵੀ ਇੰਡੀਆ ਦਾ ਤਕਰੀਬਨ ਸਮੁੱਚਾ ਤੰਤਰ ਆਪੋਆਪਣੇ ਤਰੀਕੇ ਨਾਲ ਉਸਨੂੰ ਬਚਾਉਣ ਵਿੱਚ ਲੱਗਾ ਹੋਇਆ ਹੈ। ਅਖੌਤੀ ਪੰਥਕ ਸਰਕਾਰ ਵੱਲੋਂ 9 ਅਫਸਰਾਂ ਦੀ ਸੀਨੀਔਰਿਟੀ ਨੂੰ ਨਜ਼ਰਅੰਦਾਜ਼ ਕਰਕੇ ਉਸਦੀ ਡੀ. ਜੀ. ਪੀ. ਵਜੋਂ ਨਿਯੁਕਤੀ ਕਰਵਾਉਣੀ ਅਤੇ ਬਾਦਲ ਪਰਿਵਾਰ […]

ਬੈਲਜੀਅਮ ਵਿਚ ਅੱਜ ਖੁਲਣਗੇ ਬਾਜਾਰ

ਬੈਲਜੀਅਮ 10 ਮਈ (ਅਮਰਜੀਤ ਸਿੰਘ ਭੋਗਲ) ਬੈਲਜੀਅਮ ਸਰਕਾਰ ਵਲੋ ਲੋਕਡੋਨ ਦੁਰਾਨ ਲਏ ਇਕ ਨਵੇ ਫੇਸਲੇ ਮੁਤਾਬਕ 11 ਮਈ ਤੋ ਦੇਸ ਦੀ ਅਰਥ ਵਿਵੱਸਥਾ ਨੂੰ ਮੁਖ ਰੱਖ ਕੇ ਸਾਰੀਆ ਦੁਕਾਨਾ ਖੋਲੇ ਜਾਣ ਦੀ ਇਜਾਜਤ ਦੇ ਦਿਤੀ ਹੈ ਪਰ ਰੇਸਟੋਰੈਂਟ ਕਾਫੈ ਬਾਰ ਅਤੇ ਭਾਰੀ ਲੋਕਾ ਦੇ ਇਕੱਠ ਤੇ ਅਜੇ ਪਬੰਧੀ ਰਹੇਗੀ ਬੱਸਾ ਰੇਲਗੱਡੀਆ ਅਤੇ ਦੁਕਾਨਦਾਰੀ ਕਰਨ ਲਈ […]

ਕੌਮਾਂਤਰੀ ਨਰਸ ਦਿਵਸ – 12 ਮਈ

ਸਿਹਤ ਸੇਵਾਵਾਂ ਵਿੱਚ ਰੋਗੀਆਂ ਦੀ ਦੇਖਭਾਲ ਦਾ ਵੱਡਾ ਜ਼ਿੰਮਾ ਨਰਸਾਂ ਦੇ ਹਿੱਸੇ ਆਉਂਦਾ ਹੈ ਅਤੇ ਬਿਨ੍ਹਾਂ ਕਿਸੇ ਭੇਦਭਾਵ ਦੇ ਰੋਗੀਆਂ ਨੂੰ ਸਮਰਪਣ ਦੀ ਭਾਵਨਾ ਨਾਲ ਸੰਭਾਲਣਾ ਨਰਸਾਂ ਦੇ ਵਿਅਕਤੀਤਵ ਨੂੰ ਉੱਚਤਾ ਪ੍ਰਦਾਨ ਕਰਦਾ ਹੈ। ਨਰਸਿੰਗ ਨੂੰ ਸੰਸਾਰ ਦੇ ਸਭ ਤੋਂ ਵੱਡੇ ਸਿਹਤ ਪੇਸ਼ੇ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਨਰਸਿੰਗ ਸਟਾਫ਼ ਦੁਆਰਾ ਦਿੱਤੀਆਂ ਜਾਂਦੀਆਂ ਸੇਵਾਵਾਂ […]

ਕਬੱਡੀ ਖਿਡਾਰੀ ਦੀ ਮੋਤ ਤੇ ਦੁਖ ਦਾ ਪ੍ਰਗਟਾਵਾ

ਬੈਲਜੀਅਮ 10 ਮਈ (ਅਮਰਜੀਤ ਸਿੰਘ ਭੋਗਲ) ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ ਪੱਡਾ ਦੀ ਇਕ ਏ ਐਸ ਆਈ ਵਲੋ ਜੋ ਗੋਲੀ ਮਾਰ ਕੇ ਜੋ ਬੀਤੇ ਦਿਨ ਹੱਤਿਆ ਕਰ ਦਿਤੀ ਗਈ ਹੈ ਦੇ ਰੋਸ ਵਜੋ ਬੈਲਜੀਅਮ ਦੀਆ ਖੇਡ ਕਲੱਬਾ ਐਨ ਆਰ ਆਈ ਚੜਦੀ ਕਲਾ ਸਪੋਰਟਸ ਕਲੱਬ ਅਤੇ ਸ਼ੇਰੇ-ਏ-ਪੰਜਾਬ ਸਪੋਰਟਸ ਕਲੱਬ ਵਲੋ ਡੂਘੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ […]

ਹਰ ਕੰਮ ਕਰਵਾਉਣ ਲਈ ਸਿਆਸਤਦਾਨਾਂ ਦੀ ਸ਼ਿਫਾਰਸ਼ ਦੀ ਲੋੜ ਕਿਉ?

ਸਿਆਸੀ ਲੋਕਾਂ ਦੀ ਸ਼ਿਫਾਰਸ਼ ਕਰਵਾਉਂਣੀ ਕਿਉਂ ਬਣ ਚੁੱਕੀ ਹੈ ਜ਼ਰੂਰੀ? ਸੂਬੇ ਦੇ ਵੋਟਰਾਂ ਦੁਆਰਾ ਚੁਣੇ ਜਾਂਦੇ ਵਿਧਾਨ ਸਭਾ ਅਤੇ ਲੋਕ ਸਭਾ ਮੈਂਬਰਾਂ ਦਾ ਮੁੱਖ ਕੰਮ ਜਿੱਤਣ ਤੋਂ ਬਾਅਦ ਆਪਣੇ ਹਲਕੇ ਵਿਚ ਵਿਕਾਸ ਕਰਵਾਉਣਾ ਹੁੰਦਾ ਹੈ ਅਤੇ ਲੋਕਾਂ ਦੀਆਂ ਦਰਪੇਸ਼ ਮੁਸ਼ਕਲਾ ਨੂੰ ਸਰਕਾਰ ਸਾਹਮਣੇ ਪੇਸ਼ ਕਰਨਾ ਹੁੰਦਾ ਹੈ ਤਾਂ ਜੋ ਉਨ•ਾਂ ਦਾ ਹੱਲ ਹੋ ਸਕਦੇ । […]

ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ ਦਾ ਪੁਲਿਸੀਏ ਵੱਲੋਂ ਕੀਤੇ ਕਤਲ ਕਾਰਨ ਵਿਦੇਸਾਂ ਵਿੱਚ ਅਫ਼ਸੋਸ ਅਤੇ ਗੁੱਸੇ ਦੀ ਲਹਿਰ

ਚੜ੍ਹਦੀ ਕਲਾ ਐਨ ਆਰ ਆਈ ਸਪੋਰਟਸ਼ ਕਲੱਬ ਬੈਲਜ਼ੀਅਮ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ਦੇ ਉੱਘੇ ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ ਪੱਡੇ ਦਾ ਪਿਛਲੇ ਦਿਨੀ ਇੱਕ ਸਿਰਫਿਰੇ ਪੁਲਿਸੀਏ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਕਤਲ ਦੀ ਵਿਦੇਸਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਵਿੱਚ ਚਰਚਾ ਜੋਰਾਂ ਤੇ ਹੈ ਕਿਉਕਿ […]

ਭਾਰਤ ਵਿਚ ਅਵਾਰਾ ਕੁੱਤਿਆਂ ਦੀ ਸਮੱਸਿਆ

ਡਾ. ਚਰਨਜੀਤ ਸਿੰਘ ਗੁਮਟਾਲਾ ਭਾਰਤ ਇੱਕ ਅਜਿਹਾ ਦੇਸ਼ ਹੈ, ਜਿੱਥੇ ਗਲੀਆਂ ਬਜ਼ਾਰਾਂ ਵਿੱਚ ਅਵਾਰਾ ਕੁੱਤੇ ਮਿਲਦੇ ਹਨ। ਕੁੱਤਿਆਂ ਨੂੰ ਮਾਰਨਾ ਕਾਨੂੰਨਨ ਜ਼ੁਰਮ ਹੈ। ਕੁੱਤਿਆਂ ਦੀ ਨਸਬੰਦੀ ਕਰਕੇ, ਉਸੇ ਥਾਂ ਛੱਡਣ ਦੇ ਹੁਕਮ ਹਨ, ਜਿੱਥੋਂ ਕਿ ਉਨ੍ਹਾਂ ਨੂੰ ਫੜ੍ਹਿਆ ਗਿਆ ਸੀ। ਆਏ ਦਿਨ ਕੁੱਤਿਆਂ ਦੁਆਰਾ ਬੱਚੇ, ਬੁੱਢੇ ਤੇ ਜੁਆਨਾਂ ਨੂੰ ਨੋਚ ਨੋਚ ਕੇ ਖਾ ਜਾਣ ਦੀਆਂ […]

ਸਹੁਰੇ ਦੀ ਮੌਤ ਨਾਲ ਲਿੱਪ ਯੂਰਪ ਪ੍ਰਧਾਨ ਕ੍ਰਿਪਾਲ ਸਿੰਘ ਬਾਜਵਾ ਨੂੰ ਸਦਮਾਂ

ਚੜ੍ਹਦੀ ਕਲਾ ਐਨ ਆਰ ਆਈ ਸਪੋਰਟਸ਼ ਕਲੱਬ ਬੈਲਜ਼ੀਅਮ ਵੱਲੋਂ ਅਫਸੋਸ਼ ਦਾ ਪ੍ਰਗਟਾਵਾ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਲੋਕ ਇਨਸਾਫ਼ ਪਾਰਟੀ ਯੂਰਪ ਅਤੇ ਇੰਗਲੈਂਡ ਦੇ ਪ੍ਰਧਾਨ ਸ: ਕ੍ਰਿਪਾਲ ਸਿੰਘ ਬਾਜਵਾ ਨੂੰ ਉਸ ਵੇਲੇ ਗਹਿਰਾ ਸਦਮਾਂ ਲੱਗਾ ਜਦ ਉਹਨਾਂ ਦੇ ਸਹੁਰਾ ਸਾਹਿਬ ਰਿਟਾਇਰਡ ਸੂਬੇਦਾਰ ਸਿ਼ਵਦੇਵ ਸਿੰਘ ਘੁੰਮਣ ਦਿੱਲ ਦਾ ਦੌਰਾ ਪੈਣ ਬਾਅਦ ਅਪਣੇ ਪਿੰਡ ਅਖਾੜਾ […]

ਸਿੱਧੂ ਮੂਸੇ ਵਾਲਾ ਅਤੇ ਗੁਰਦਾਸ ਮਾਂਨ ਹਨ ਸਰਕਾਰੀ ਤੰਤਰ ਦੇ ਹੱਥਠੋਕੇ: ਪੰਥਕ ਜਥੇਬੰਦੀਆਂ ਯੂਰਪ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ਦੇ ਪੁਲਿਸ ਮੁੱਖੀ ਸ੍ਰੀ ਦਿਨਕਰ ਗੁਪਤਾ ਅਪਣੀ ਨੌਕਰੀ ਦੇ ਨਾਲ-ਨਾਲ ਇੱਕ ਵੱਖਰੀ ਸੇਵਾ ’’ਡੀਪ ਸਟੇਟ’’ ਲਈ ਬੜੀ ਤਨਦੇਹੀ ਨਾਲ ਨਿਭਾ ਰਹੇ ਹਨ ਜਿਸ ਦੀਆਂ ਦੋ ਪੁਖਤਾ ਉਦਾਹਰਨਾਂ ਹਨ ਕਿ ਪ੍ਰਦੇਸੋਂ ਪਰਤੇ ਇੱਕ ਸਿੱਖੀ ਭੇਸ ਵਾਲੇ ਬੰਦੇ ਨੂੰ ਕਿਸ ਤਰਾਂ ਕਰੋਨਾਂ ਫੈਲਾਉਣ ਦਾ ਗੁਨਾਹਗਾਰ ਗਰਦਾਨਣਾ ਤੇ ਫਿਰ ਇੱਕ […]

ਫ਼ਿੰਨਲੈਂਡ ਵਿੱਚ 14 ਮਈ ਤੋਂ ਦੋਬਾਰਾ ਖੁੱਲਣਗੇ ਸਕੂਲ

ਹੇਲਸਿੰਕੀ 30 ਅਪ੍ਰੈਲ (ਵਿੱਕੀ ਮੋਗਾ) ਫ਼ਿੰਨਲੈਂਡ ਦੀ ਪ੍ਰਧਾਨ ਮੰਤਰੀ ਸਾਨਾ ਮਾਰਿਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ 14 ਮਈ ਤੋਂ ਫਿਨਲੈਂਡ ਦੇ ਪ੍ਰਾਇਮਰੀ ਸਕੂਲਾਂ ਨੂੰ ਦੋਬਾਰਾ ਖੋਲਿਆ ਜਾਵੇਗਾ। ਸਾਨਾ ਨੇ ਦੱਸਿਆ ਕਿ ਸਿੱਖਿਆ ਅਤੇ ਸਭਿਆਚਾਰ ਮੰਤਰਾਲੇ, ਸਿਹਤ ਅਤੇ ਭਲਾਈ ਵਿਭਾਗ ਨਾਲ ਗੱਲਬਾਤ ਕਰਨ ਤੋਂ ਬਾਤ ਫਿਨਲੈਂਡ ਦੇ ਪ੍ਰਾਇਮਰੀ ਸਕੂਲ ਨਵੇਂ ਪ੍ਰਬੰਧਾਂ ਅਤੇ ਦਿਸ਼ਾ ਨਿਰਦੇਸ਼ਾਂ […]