ਬੈਲਜ਼ੀਅਮ ‘ਚ 37 ਕਿੱਲੋ ਕੋਕੀਨ, ਪੌਣੇ 2 ਮਿਲੀਅਨ ਯੂਰੋ ਨਗਦ ਅਤੇ 20 ਕਿਲੋ ਸੋਨਾਂ ਬਰਾਮਦ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੀ ਫੈਡਰਲ ਪੁਲਿਸ ਨੇ ਗੈਂਟ ਸਹਿਰ ਦੀ ਬੰਦਰਗਾਹ ‘ਤੋਂ 37 ਕਿੱਲੋ ਕੋਕੀਨ ਬਰਾਮਦ ਕੀਤੀ ਹੈ। ਇਹ ਕੋਕੀਨ ਇੱਕ ਕੋਲਾ ਢੋਣ ਵਾਲੇ ਸਿ਼ੱਪ ਵਿਚ ਕੋਲੰਬੀਆਂ ‘ਤੋਂ ਆਈ ਸੀ ਜਿਸ ਦੀ ਕੀਮਤ ਪੌਣੇ 3 ਮਿਲੀਅਨ ਯੂਰੋ ਹੈ। ਮਾਲ ਲੈਣ ਪਹੁੰਚੇ ਤਸਕਰਾਂ ਨੇ ਭੁਲੇਖਾ ਪਾਉਣ ਲਈ ਨੌਰਥ ਸੀਅ ਪੋਰਟ ਦੀਆਂ […]

ਬਚਪਨ

ਹੁੰਦਾ ਸੀ ਅਮੀਰ ਮੈ ਭਾਂਵੇ ਜੇਬ ਮੇਰੀ ਖਾਲੀ ਸੀ ਗੱਲ ਕਰਦਾ ਉਦੋ ਦੀ ਜਦ ਮੱਤ ਜਵਾਕਾ ਵਾਲੀ ਸੀ ਫਿਕਰ ਨਾ ਕੋਈ ਚਿੰਤਾ ਸੀ ਬੇਫਿਕਰੀ ਜਿੰਦਗੀ ਜਿਉਦਾ ਸੀ ਮਿਹਨਤ ਕਮਾਈ ਤੋ ਕੋਹਾਂ ਦੂਰ ਸਾਰਾ ਦਿਨ ਢੋਲੇ ਦੀਆਂ ਲਾਉਦਾ ਸੀ ਉਧਾਰ ਨਕਦ ਦਾ ਕੁਝ ਪਤਾ ਨਹੀ ਸੀ ਮਿਲ ਜਾਂਦਾ ਜੋ ਚਾਹੁੰਦਾ ਸੀ ਝੱਟ-ਪੱਟ ਹਾਜ਼ਰ ਹੋ ਜਾਦਾ ਜਦ […]

ਬੈਲਜ਼ੀਅਮ ਸਰਕਾਰ ਵੱਲੋਂ ਮੁਫਤ ਵੰਡੇ ਜਾ ਰਹੇ ਹਨ ਮਾਸਕ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਕੋਰੋਨਾਂ ਮਹਾਂਮਾਰੀ ਦੌਰਾਨ ਜਿੱਥੇ ਬੈਲਜ਼ੀਅਮ ਸਰਕਾਰ ਨੇ ਅਪਣੇ ਨਾਗਰਿਕਾਂ ਨੂੰ ਬਹੁਤ ਸਾਰੀ ਆਰਥਿਕ ਮੱਦਦ ਵੀ ਦਿੱਤੀ ਉੱਥੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰਖਦਿਆਂ ਮਾਸਕ ਵੀ ਮੁਫਤ ਦਿੱਤੇ ਜਾ ਰਹੇ ਹਨ। ਬੇਸੱਕ ਬਹੁਤ ਸਾਰੇ ਸ਼ਹਿਰਾਂ ਨੇ ਅਪਣੇ ਪੱਧਰ ਤੇ ਅਪਣੇ ਸ਼ਹਿਰੀਆਂ ਨੂੰ ਮੁੱਫਤ ਮਾਸਕ ਮੁਹੱਈਆ ਕਰਵਾਏ ਸਨ ਪਰ […]

ਬੈਲਜ਼ੀਅਮ ਵਿੱਚ ਮਾਰਕੀਟਾਂ ਅਤੇ ਜਨਤਕ, ਧਾਰਮਿਕ ਥਾਵਾਂ ‘ਤੇ ਮਾਸਕ ਪਹਿਨਣਾ ਕੀਤਾ ਲਾਜਮੀ

ਨਾਂ ਪਹਿਨਣ ਵਾਲਿਆਂ ਨੂੰ ਜੁਰਮਾਂਨੇ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਵਿੱਚ ਕੋਰੋਨਾਂ ਦੇ ਨਵੇਂ ਮਰੀਜ਼ ਅਤੇ ਮੌਤਾਂ ਬੇਸੱ਼ਕ ਬਹੁਤ ਘਟ ਹੋ ਰਹੀਆਂ ਹਨ ਪਰ ਸਰਕਾਰ ਨੇ ਸੌਪਿੰਂਗ ਮਾਲਾਂ, ਮਾਰਕੀਟਾਂ, ਦੁਕਾਨਾਂ ਅਤੇ ਧਾਰਮਿਕ ਅਸਥਾਨਾਂ ਤੇ ਮਾਸਕ ਪਹਿਨਣਾ ਸਨਿੱਚਰਵਾਰ ‘ਤੋਂ ਲਾਜਮੀ ਕਰ ਦਿੱਤਾ ਹੈ। ਉਪਰੋਕਤ ਥਾਵਾਂ ਤੇ ਖਰੀਦਦਾਰੀ ਜਾਂ ਵਿਚਰਨ ਸਮੇਂ ਮਾਸਕ ਨਾਂ ਪਹਿਨਣ […]

ਸੁਧੀਰ ਸੂਰੀ ਨੂੰ ਗੰਨਮੈਨਾਂ ਦੀ ਨਹੀ ਦਿਮਾਗੀ ਇਲਾਜ ਕਰਵਾਉਣ ਦੀ ਜਰੂਰਤ

ਪੰਜਾਬ ਅਤੇ ਕੇਂਦਰ ਸਰਕਾਰ ਕਰੇ ਤੁਰੰਤ ਕਾਰਵਾਈ: ਵੇਟਲਿਫਟਰ ਤੀਰਥ ਰਾਮ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਿ਼ਵ ਸੈਨਾਂ ਪੰਜਾਬ ਦੇ ਪ੍ਰਧਾਨ ਸੁਧੀਰ ਸੂਰੀ ਵੱਲੋਂ ਪਿਛਲੇ ਦਿਨੀ ਜਾਰੀ ਇੱਕ ਵੀਡੀਓ ਵਿੱਚ ਪ੍ਰਵਾਸੀ ਸਿੱਖਾਂ ਪ੍ਰਤੀ ਵਰਤੀ ਬੇਹੱਦ ਮਾੜੀ ਭਾਸ਼ਾ ਬਾਰੇ ਦੇਸ਼-ਵਿਦੇਸ਼ ਵਿੱਚੋਂ ਭਾਰੀ ਵਿਰੋਧਤਾ ਹੋ ਰਹੀ ਹੈ। ਬੈਲਜ਼ੀਅਮ ਰਹਿੰਦੇ ਪਾਵਰ ਵੇਟਲਿਫਟਰ ਸ੍ਰੀ ਤੀਰਥ ਰਾਮ ਨੇ ਜਾਰੀ […]

ਬੈਲਜੀਅਮ ਵਿਚ ਲੁਟਾ ਖੋਹਾ ਵਿਚ ਵਾਧਾ

ਬੈਲਜੀਅਮ 7 ਜੁਲਾਈ(ਅਮਰਜੀਤ ਸਿੰਘ ਭੋਗਲ) ਲਾਕਡੋਨ ਤੋ ਬਾਦ ਬੈਲਜੀਅਮ ਵਿਚ ਗਰੀਬੀ ਦੀ ਰੇਖਾ ਤੋ ਕੁਝ ਲੋਕ ਥੱਲੇ ਜਾਣ ਲੱਗ ਪਏ ਹਨ ਜਿਨਾਂ ਦੇ ਨਤੀਜੇ ਵਜੋ ਲੁਟਾ ਖੋਹਾ ਵਿਚ ਵਾਧਾ ਹੋ ਰਿਹਾ ਹੈ ਬੀਤੇ ਦਿਨ ਐਟਵਰਪਨ ਵਿਖੇ ਦੋ ਪੰਜਾਬੀ ਭਾਈਚਾਰੇ ਦੀਆ ਦੁਕਾਨਾ ਦਿਨ ਦਿਹਾੜੇ ਲੁਟ ਲਈਆ ਜਿਨਾ ਵਿਚ ਇਕ ਦੁਕਾਨ ਤੇ ਰਵਾਲਵਰ ਤੇ ਦੂਜੀ ਤੇ ਚਾਕੂ […]

ਪਾਕਿਸਤਾਨ ਵਿਚ ਰੇਲ ਹਾਦਸੇ ਵਿਚ ਮਰਨ ਵਾਲਿਆ ਨਾਲ ਦੁਖ ਦਾ ਪ੍ਰਗਟਾਵਾ

ਪਾਕਿਸਤਾਨ ਵਿਚ ਰੇਲ ਅਤੇ ਮਿੰਨੀ ਬੱਸ ਦੁਰਾਨ ਹੋਏ ਹਾਦਸੇ ਵਿਚ ਮਾਰੇ ਗਏ ਸਿੱਖ ਯਾਤਰੀਆ ਦੇ ਪਰਿਵਾਰਾ ਨਾਲ ਦੁਖ ਸਾਝਾ ਕਰਦੇ ਹੋਏ ਬੈਲਜੀਅਮ ਦੀਆ ਸਮੂਹ ਸਿੱਖ ਜਥੇਬੰਦੀਆ ਅਤੇ ਗੁਰਦੁਆਰਾ ਸਾਹਿਬ ਦੀਆ ਪ੍ਰਬੰਧਕ ਕਮੇਟੀਆ ਵਲੋ ਅਫਸੋਸ ਜਾਹਰ ਕੀਤਾ ਹੈ ਅਤੇ ਸਮੂਹ ਸੰਗਤਾ ਨੂੰ ਅਪੀਲ ਕੀਤੀ ਹੈ ਕੇ ਇੰਗਲੈਂਡ ਦੇ ਇਕ ਟੀ ਵੀ ਸ਼ਟੇਸ਼ਨ ਵਲੋ ਜੋ ਮਰਨ ਵਾਲਿਆ […]

ਕਮਾਲਪੁਰਾ ਦਾ ਪਹਿਲਾ ਗੀਤ ਹੋ ਰਿਹਾ ਰਲੀਜ

ਬੈਲਜੀਅਮ 7 ਜੁਲਾਈ(ਅਮਰਜੀਤ ਸਿੰਘ ਭੋਗਲ) ਬੈਲਜੀਅਮ ਦੇ ਇਤਿਹਾਸਕ ਸ਼ਹਿਰ ਈਪਰ ਰਹਿੰਦੇ ਪੰਜਾਬੀ ਬਲਜੀਤ ਸਿੰਘ ਕਮਾਲਪੁਰਾ 7 ਜੁਲਾਈ ਮੰਗਲਵਾਰ ਨੂੰ ਇਕ ਪੰਜਾਬੀ ਗਾਣਾ ਨੀ ਯਾਰ ਤੇਰਾ ਲੈ ਕੇ ਪਹਿਲੀ ਵਾਰ ਪੰਜਾਬੀ ਸਰੋਤਿਆ ਦੀ ਕਚਹਿਰੀ ਵਿਚ ਪੇਸ਼ ਹੋ ਰਿਹਾ ਹੈ ਬਲਜੀਤ ਮੁਤਾਬਕ ਉਸ ਨੂੰ ਬਚਪਨ ਤੋ ਹੀ ਗਾਉਣ ਦਾ ਬਹੁਤ ਸੀ ਅਤੇ ਪਿਛਲੇ ਕਈ ਸਾਲਾ ਤੋ ਬੈਲਜੀਅਮ […]

ਕੇਟੀ ਵੀ ਵੱਲੋਂ ਪਾਕਿਸਤਾਨ ਰੇਲ ਹਾਦਸਾ ਪੀੜਤਾਂ ਦੀ ਪੰਜ-ਪੰਜ ਲੱਖ ਰੁਪਿਆ ਮਾਲੀ ਮੱਦਦ ਸਲਾਘਾਯੋਗ: ਪੰਥਕ ਜਥੇਬੰਦੀਆਂ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਇੰਗਲੈਂਡ ‘ਤੋਂ ਚਲਦੇ ਪੰਥਕ ਟੀਵੀ ਚੈਨਲ ਕੇ ਟੀ ਵੀ ਵੱਲੋਂ ਪਾਕਿਤਸਾਨ ਵਿਚ ਵਾਪਰੇ ਰੇਲ-ਵੈਨ ਹਾਦਸੇ ਵਿੱਚ ਮਾਰੇ ਗਏ 20 ਸਿੱਖਾਂ ਦੇ ਪਰਿਵਾਰਾਂ ਨੂੰ 5-5 ਲੱਖ ਪਾਕਿਸਤਾਂਨੀ ਰੁਪਿਆਂ ਦੀ ਮਾਲੀ ਮੱਦਦ ਦੇਣ ਦੇ ਕੀਤੇ ਐਲਾਨ ਦਾ ਯੂਰਪ ਦੀਆਂ ਪੰਥਕ ਜਥੇਬੰਦੀਆਂ ਨੇ ਸਵਾਗਤ ਕਰਦਿਆਂ ਇਸ ਨੂੰ ਸਲਾਘਾਯੋਗ ਕਦਮ ਕਿਹਾ ਹੈ। […]