ਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ

ਮਿੰਟੂ ਬਰਾੜ ਜਦੋਂ ਕੋਈ ਘਟਨਾ ਜਾ ਫੇਰ ਕਹਿ ਲਵੋ ਦੁਰਘਟਨਾ ਵਾਪਰਦੀ ਹੈ ਤਾਂ ਸੌ ਫ਼ੀਸਦੀ ਕੋਈ ਸਹੀ ਨਹੀਂ ਹੁੰਦਾ ਤੇ ਨਾ ਹੀ ਕੋਈ ਸੌ ਫ਼ੀਸਦੀ ਗ਼ਲਤ ਹੁੰਦਾ। ਬਹੁਤ ਸਾਰੇ ਪਹਿਲੂ ਹੁੰਦੇ ਹਨ ਵਿਚਾਰਨਯੋਗ। ਮੇਰਾ ਮੰਨਣਾ ਹੈ ਕਿ ਕੋਈ ਵੀ ਘਟਨਾ ਅਚਾਨਕ ਨਹੀਂ ਵਾਪਰ ਜਾਂਦੀ ਬਲਕਿ ਉਸ ਦੀ ਇਬਾਰਤ ਬਹੁਤ ਪਹਿਲਾਂ ਤੋਂ ਲਿਖੀ ਜਾਣ ਲੱਗ ਪੈਂਦੀ […]

ਜਦ ਪਹਿਲੇ ਦਿਨ ਕ੍ਰਫਿਊ ਲੱਗਿਆ ਤਾਂ ਚਾਅ ਜਿਹਾ ਸੀ

ਜਦ ਪਹਿਲੇ ਦਿਨ ਕ੍ਰਫਿਊ ਲੱਗਿਆ ਤਾਂ ਚਾਅ ਜਿਹਾ ਸੀ , ਇਸਤੋਂ ਪਹਿਲੋਂ ਅੱਸੀਵਿਆਂ ਚ ਲੱਗੇ ਕ੍ਰਫਿਊ ਦੀ ਯਾਦ ਫਿੱਕੀ ਪੈ ਚੁੱਕੀ ਸੀ । ਫੇਰ ਅਚਾਨਕ ਇਹ ਕੁਝ ਦਿਨਾਂ ਲਈ ਵੱਧ ਗਿਆ ਤੇ ਨਾਲ ਹੀ ਵਿਹਲ ਵੀ ਵੱਧ ਗਿਆ । ਖਿਆਲ ਆਇਆ ਕੇ ਕਿਉਂ ਨਾ ਸਮਾਨ ਨਾਲ ਤੁੰਨੇ ਪਏ ਸਟੋਰ ਦੀ ਛਾਂਟੀ ਹੀ ਕਰ ਲਈ ਜਾਵੇ […]

ਬੈਲਜੀਅਮ ਵਿਚ ਪਿਛਲੇ 24 ਘੰਟਿਆ ਵਿਚ 496 ਲੋਕ ਕੋਰੋਨਾ ਨੇ ਨਿਗਲੇ

ਬੈਲਜੀਅਮ 10 ਅਪਰੈਲ (ਅਮਰਜੀਤ ਸਿੰਘ ਭੋਗਲ) ਬੈਲਜੀਅਮ ਵਿਚ ਪਿਛਲੇ 24 ਘੰਟਿਆ ਕੋਰੋਨਾ ਵਾਇਰਸ ਦੀ ਮਹਾਮਾਰੀ ਦੁਰਾਨ 325 ਲੋਕ ਮੋਤ ਦੇ ਮੂਹ ਵਿਚ ਚਲੇ ਗਏ ਹਨ ਇਸ ਤੋ ਇਲਾਵਾ 171 ਵੱਖ ਵੱਖ ਬਜੁਰਗ ਸੰਭਾਲ ਸੈਂਟਰ ਵਿਚ ਜਿਸ ਨਾਲ ਬੈਲਜੀਅਮ ਵਿਚ ਮਰਨ ਵਾਲਿਆ ਦੀ ਗਿਣਤੀ ਹੁਣ ਤੱਕ 3019 ਹੋ ਗਈ ਹੈ ਉਸ ਦੇ ਨਾਲ ਹੀ 462 ਨਵੇ […]

ਪੰਜਾਬੀ ਭਾਈਚਾਰੇ ਵਲੋ ਈਸਟਰ ਦੇ ਤਿਉਹਾਰ ਤੇ ਕ੍ਰਿਸ਼ਚਨ ਭਾਈਚਾਰੇ ਨੂੰ ਦਿਤੇ ਤੋਹਫੇ

ਬੈਲਜੀਅਮ 10 ਅਪਰੈਲ (ਅਮਰਜੀਤ ਸਿੰਘ ਭੋਗਲ) ਪਾਸ ਮਾਨਦਾਖ ਮਤਲਬ ਈਸਟਰ ਸੋਮਵਾਰ ਜੋ ਕ੍ਰਿਸ਼ਚਨ ਲੋਕਾ ਦਾ ਇਕ ਵਿਸ਼ੇਸ਼ ਤਿਉਹਾਰ ਹੈ ਜੋ ਕਾਫੀ ਗਰਮਜੋਸ਼ੀ ਨਾਲ ਬੈਲਜੀਅਮ ਵਿਚ ਹਰ ਸਾਲ ਮਨਾਇਆ ਜਾਦਾ ਹੈ ਪਰ ਇਸ ਸਾਲ ਕੌਰੋਨਾ ਦੀ ਮਹਾਮਾਰੀ ਕਾਰਨ ਫਿਕਾ ਦਿਖਾਈ ਦੇ ਰਿਹਾ ਹੈ ਇਸ ਸਬੰਧ ਵਿਚ ਬੈਲਜੀਅਮ ਸਿੱਖ ਭਾਈਚਾਰੇ ਵਲੋ ਸੰਤਿਰੂਧਨ ਵਿਖੇ ਕ੍ਰਿਸ਼ਚਨ ਬੈਲਜੀਅਮ ਭਾਈਚਾਰੇ ਨੂੰ […]

ਸੁੰਨ ਸਾਨ ਪੈਰਿਸ ਵਿੱਚ ਖੜ੍ਹਾ ਆਈਫਲ ਟਾਵਰ ਰੋਹੀ ਦਾ ਜੰਡ ਜਾਪਦਾ!

ਪੈਰਿਸ (ਸੁਖਵੀਰ ਸਿੰਘ ਸੰਧੂ) ਕਰੋਨਾ ਵਾਇਰਸ ਨੇ ਲੋਕਾਂ ਦੇ ਚਿਹਰਿਆਂ ਤੋਂ ਖੁਸ਼ੀਆਂ ਤਾਂ ੳੁੱਡਾ ਈ ਦਿੱਤੀਆਂ ਨੇ,ਇਸ ਦੇ ਨਾਲ ਹੀ ਬੇ ਰੋਣਕ ਹੋਏ ਸ਼ਹਿਰਾਂ ਵਿੱਚ ਵੀ ਉਦਾਸੀ ਭਰਿਆ ਛਨਾਟਾ ਛਾ ਗਿਆ ਹੈ।ਜਿਹਨਾਂ ਥਾਵਾਂ ਉਪਰ ਦਿਨੇ ਮੇਲੇ ਤੇ ਰਾਤਾਂ ਨੂੰ ਦੀਵਾਲੀ ਹੁੰਦੀ ਸੀ।ਅੱਜ ਕੱਲ ਉਥੇ ਮੌਤ ਵਰਗੀ ਚੁੱਪ ਛਾਈ ਪਈ ਹੈ।ਇਸ ਦੀ ਮਿਸਾਲ ਪੈਰਿਸ ਦੇ ਆਈਫਲ […]

ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਕਰੋਨਾ ਵਾਇਰਸ ਦਾ ਟਾਕਰਾ ਕਰਨ ਲਈ ਲੋੜੀਂਦੇ ਪ੍ਰਬੰਧ ਕਰਨ ਅਤੇ ਦਿੱਲੀ ਵਾਂਗ ਮਿਆਰੀ ਸਰਕਾਰੀ ਹਸਪਤਾਲ ਬਨਾਉਣ ਦੀ ਮੰਗ

ਅੰਮ੍ਰਿਤਸਰ 7 ਅਪ੍ਰੈਲ 2020: ਅੰਮ੍ਰਿਤਸਰ ਵਿਕਾਸ ਮੰਚ (ਰਜ਼ਿ) ਨੇ ਦੇਸ਼ ਵਿਚ ਬੜੀ ਤੇਜ਼ੀ ਨਾਲ ਫੈਲ ਰਹੀ ਕਰੋਨਾ ਮਹਾਂਮਾਰੀ ਦਾ ਟਾਕਰਾ ਕਰਨ ਲਈ ਢੁੱਕਵੇਂ ਪ੍ਰਬੰਧ ਕਰਨ ਮੰਗ ਕੀਤੀ ਹੈ। ਇਹ ਵੀ ਮੰਗ ਕੀਤੀ ਗਈ ਹੈ ਕਿ ਦਿੱਲੀ ਵਾਂਗ ਵਧੀਆ ਸਰਕਾਰੀ ਹਸਪਤਾਲ ਬਣਾਏ ਜਾਣ ਤੇ ਦਿੱਲੀ ਵਾਂਗ ਮੁਹੱਲਾ ਕਲਿਨਕ ਖੋਲੇ ਜਾਣ ਤਾਂ ਜੁ ਲੋਕਾਂ ਨੂੰ ਐਂਮਰਜੈਂਸੀ ਸਮੇਂ […]

ਬੈਲਜੀਅਮ ਵਿਚ ਕੌਰੋਨਾ ਵਾਇਰਸ ਦਾ ਕਹਿਰ ਕੁਲ 1632 ਮੋਤਾ

ਬੈਲਜੀਅਮ 7 ਅਪਰੈਲ (ਅਮਰਜੀਤ ਸਿੰਘ ਭੋਗਲ) ਬੈਲਜੀਅਮ ਵਿਚ ਪਿਛਲੇ 24 ਘੰਟਿਆ ਦੇ ਅੰਕੜੇ ਮੁਤਾਬਕ 185 ਲੋਕਾ ਦੀ ਕੋਰੋਨਾ ਵਾਇਰਸ ਨਾਲ ਮੋਤ ਹੋ ਚੁਕੀ ਹੈ ਜਿਸ ਨਾਲ ਕੁਲ ਮਰਨ ਵਾਲਿਆ ਦੀ ਗਿਣਤੀ 1632 ਹੋ ਗਈ ਹੈ ਅਤੇ ਕੋਰੋਨਾ ਵਿਚ ਪੋਸਟਿਵ ਪਾਏ ਜਾ ਚੁਕੇ 20814 ਹੋ ਗਏ ਹਨ ਅਤੇ 24 ਘੰਟਿਆ ਦੁਰਾਨ 235 ਲੋਕ ਠੀਕ ਹੋ ਕੇ […]

ਹਜੂਰੀ ਰਾਗੀ ਭਾਈ ਨਿਰਮਲ ਸਿੰਘ ਦੇ ਸਸਕਾਰ ਲਈ ਅਪਣਾ ਘਰ ਭੇਟ ਕਰਨ ਦੇ ਐਲਾਨ ਬਾਅਦ ਭਾਈ ਸੁਰਿੰਦਰ ਸਿੰਘ ਠੀਕਰੀਵਾਲਾ ਮੁੜ ਚਰਚਾ ਵਿੱਚ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਭਾਈ ਸੁਰਿੰਦਰ ਸਿੰਘ ਠੀਕਰੀਵਾਲਾ ਪੰਥਕ ਸਫਾਂ ਵਿੱਚ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀ ਹਨ। ਉਹ ਕੁੱਝ ਹਫਤੇ ਪਹਿਲਾਂ ਹੀ ਤਕਰੀਬਨ 5 ਸਾਲ ਜੇਲ੍ਹ ਅਤੇ ਅਗਿਆਤਵਾਸ ਕੱਟ ਘਰ ਪਰਤੇ ਹਨ। ਪਿਛਲੇ ਦਿਨੀ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਦੀ ਕਰੋਨਾ ਵਾਇਰਸ ਕਾਰਨ ਹੋਈ ਮੌਤ ਬਾਅਦ ਸਸਕਾਰ ਲਈ ਜਗ੍ਹਾ ਦੀ ਆ […]

ਭਾਈ ਨਿਰਮਲ ਸਿੰਘ ਖਾਲਸਾ ਹਜ਼ੂਰੀ ਰਾਗੀ ਹਰਿਮੰਦਰ ਸਾਹਿਬ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ- ਕਸ਼ਮੀਰ ਸਿੰਘ ਬੋਪਾਰਾਏ ਨਾਰਵੇ

ਅਸਲੋ(ਰੁਪਿੰਦਰ ਢਿੱਲੋ ਮੋਗਾ) ਮੀਡੀਆ ਨੂੰ ਟੈਲੀਫੋਨ ਤੇ ਦਿੱਤੀ ਜਾਣਕਾਰੀ ਅਨੁਸਾਰ ਸ੍ਰ ਕਸ਼ਮੀਰ ਸਿੰਘ ਬੋਪਾਰਾਏ ਜੋ ਨਾਰਵੇ ਚ ਭਾਰਤੀ ਭਾਈਚਾਰੇ ਚ ਇੱਕ ਜਾਣਿਆ ਮਾਣਿਆ ਨਾਮ ਹੈ ਨੇ ਬਹੁਤ ਹੀ ਦੁੱਖੀ ਹਿਰਦੇ ਨਾਲ ਦੱਸਿਆ ਕਿ ਭਾਈ ਸਾਹਿਬ ਦਾ ਇਸ ਕੁਦਰਤੀ ਬੀਮਾਰੀ ਕਰੋਨਾ ਨਾਲ ਪੀੜਤ ਹੋ ਕੋਮ ਤੋ ਵਿੱਛੜ ਜਾਣਾ ਕੋਮ ਨੂੰ ਬਹੁਤ ਵੱਡਾ ਘਾਟਾ ਹੈ ਅਤੇ ਜਿਸ […]