ਪਿੰਡ ਭਰੋਲੀ ਵਿੱਚ ਵੀ ਸਾਰੀ ਦੁਨੀਆ ਦੀ ਤਰਾਂ ਕੋਰੋਨਾ(COVID19)ਦੀ ਕਰੋਪੀ ਨਾਲ ਝੂਜ ਰਹੀਆਂ ਸੰਗਤਾਂ ਨੇ ਪਿੰਡ ਦੇ ਤਿੰਨੋ ਗੁਰੂਘਰਾ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ।

ਹਮਬਰਗ 18ਅਪ੍ਰੈਲ(ਰੇਸ਼ਮ ਭਰੋਲੀ)ਜਿਹਥੇ ਸਾਰੀ ਦੁਨੀਆ ਵਿੱਚ ਕੋਰੋਨਾ ਦੀ ਕਰੋਪੀ ਛਾਈ ਹੋਈ ਹੈ ਉਹਥੇ ਹੀ ਹਰ ਇਕ ਇਨਸਾਨ ਵਾਹਿਗੁਰੂ ਅੱਗੇ ਅਰਦਾਸਾ ਕਰਦੇ ਹਨ ਕਿ ਵਾਹਿਗੁਰੂ ਸਰਬੱਤ ਦਾ ਭਲਾ ਕਰੀ। ਪਿੰਡ ਭਰੋਲੀ ਵਿੱਚ ਵੀ ਇਸੇ ਤਰਾਂ ਦਾ ਉਪਰਾਲਾ ਕਰਕੇ ਪਹਿਲਾ ਗੁਰੂਦੁਆਰਾ ਸਿੰਘ ਸਭਾ ਵਿੱਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਤੇ ਅਗਲੇ ਦਿਨ ਗੁਰੂਦੁਆਰਾ ਪਲਾਹ […]

ਆਉ ਹੁਣ ਹੀ ਸੁਧਰ ਜਾਈਏ ਕਿਤੇ ਬਾਂਰੀਂ ਕੋਹੀਂ ਦੀਵੇ ਵਾਲੀ ਗੱਲ੍ਹ ਸੱਚਨਾਂ ਹੋ ਜਾਵੇ – ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ. ਕੇ. ( ਰਜਿ)

ਇੰਗਲੈਂਡ – ਆਪਣੀਂ ਹਵਸ, ਲਾਲਚ ਅਤੇ ਪਦਾਰਥਵਾਦੀ ਭੁੱਖ ਦੇ ਚਲਦਿਆਂ ਸੱਭ ‘ਤੇ ਜ਼ੁਲਮ, ਹੱਕ ਖੋਹਣੇ, ਖੁਨ ਚੂਸਣਾਂ ‘ਤੇ ਕਬਜੇ ਕਰਨੇ, ਕਈ ਧਰਮੀ ਅਖਵਾਉਣ ਵਾਲੇ ਵੀ ਇਸ ਕੰਮ ਵਿੱਚ ਪਿੱਛੇ ਨਹੀਂ ਰਹਿੰਦੇ। ਧਾਰਮਿਕ ਸੰਸ਼ਥਾਵਾਂ ਉੱਪਰ ਵੀ ਆਪੋ ਆਪਣਿਆਂ ਧੜਿਆਂ ਦੇ ਕਬਜੇ ਕਰਨੇ ਕਰਵਾਉਣੇ, ਪਰ ਹੁਣ ਸਭ ਪਾਸੇ ਬੰਦ ਹੋ ਰਹੇ ਹਨ ‘ਤੇ ਆਪ ਖੁਦ ਅੰਦਰੋਂ ਨਿਕਲਣ […]

ਬੈਲਜੀਅਮ ਵਿਚ 3 ਮਈ ਤੱਕ ਕੋਈ ਢਿੱਲ੍ਹ ਨਹੀ ਦਿਤੀ ਜਾ ਰਹੀ

ਬੈਲਜੀਅਮ 16 ਅਪਰੈਲ (ਅਮਰਜੀਤ ਸਿੰਘ ਭੋਗਲ) ਪ੍ਰਧਾਨ ਮੰਤਰੀ ਸੌਫੀ ਵਿਲਮਸ (ਐਮ ਆਰ) ਦੀ ਪ੍ਰਧਾਨਗੀ ਹੇਠ ਹੋਈ ਹਗਾਮੀ ਮੀਟਿੰਗ ਦੁਰਾਨ ਕੋਵਿੰਡ 19 ਵਲੋ ਜੋ ਲੋਕਾ ਦੀਆ ਜਾਨਾ ਲੈਣ ਦਾ ਸਿਲਸਲਾ ਜਾਰੀ ਹੈ ਤੇ ਗੰਭੀਰਤਾ ਨਾਲ ਵਿਚਾਰ ਕੀਤੀ ਜਿਸ ਵਿਚ 3 ਮਈ ਤੱਕ ਹੋਰ ਤਾਲਾਬੰਦੀ ਵਧਾ ਦਿਤੀ ਗਈ ਹੈ ਪਰ ਬਗੀਚਾ, ਇਮਾਰਤਾ,ਸੜਕਾ,ਗੱਡੀ ਮਕੈਨਿਕ,ਟਰਾਸਪੋਰਟ,ਆਮ ਦੀ ਤਰਾ ਸਮਾਜਿਕ ਦੂੁਰੀਆ […]

ਸਰਕਾਰ ਜਨਤਕ ਵੰਡ ਪ੍ਰਣਾਲੀ ਨੂੰ ਪਰਦਰਸੀ ਲੀਹ ਤੇ ਲਿਆਵੇ-ਰਵੀਇੰਦਰ ਸਿੰਘ

ਸਰਕਾਰੀ ਹਸਪਤਾਲ ਅਤਿ-ਆਧੂਨਿਕ ਸਾਜੋ-ਸਮਾਨ ਨਾਲ ਲੈਸ ਹੋਣ -ਰਵੀਇੰਦਰ ਸਿੰਘ ਡੇਅਰੀ ਫਾਰਮਿੰਗ ਬਚਾਉਣ ਲਈ ਸਰਕਾਰ ਤੁਰੰਤ ਨੀਤੀ ਦਾ ਇਲਾਨ ਕਰੇ :-ਰਵੀਇੰਦਰ ਸਿੰਘ ਕਰਫਿਊ ਕਾਰਨ ਦੁੱਧ ਤੇ ਸਬਜ਼ੀਆਂ ਪੈਦਾ ਕਰਨ ਵਾਲਾ ਕਿਸਾਨ ਰੁਲ ਗਿਆ ਚੰਡੀਗੜ 16 ਅਪਰੈਲ – ਅਕਾਲੀ ਦਲ 1920 ਦੇ ਪ੍ਰਧਾਨ ਸ. ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਜਨਤਕ ਵੰਡ ਪ੍ਰਣਾਲੀ ਨੂੰ ਪਾਰਦਰਸੀ […]

ਭਾਰਤੀ ਚੋਣਾਂ ਦੇ ਬਦਲੇ ਰੂਪ : ਯਾਦਾਂ ਦੇ ਝਰੋਖੇ ਵਿਚੋਂ

ਜਸਵੰਤ ਸਿੰਘ ‘ਅਜੀਤ’ ਬੀਤੇ ਕੁਝ ਸਮੇਂ ਤੋਂ ਚੋਣ ਕਮਿਸ਼ਨ ਅਤੇ ਸਰਕਾਰ ਰਾਹੀਂ ਕਾਨੂੰਨ ਬਣਾ ਕੇ ਆਮ ਚੋਣਾਂ ਦੇ ਤਾਮ-ਝਾਮ ਨੂੰ ਖਤਮ ਕਰਨ ਦੀ ਕੌਸ਼ਿਸ਼ ਕੀਤੀ ਗਈ ਹੈ, ਫਿਰ ਵੀ ਸਾਡੇ ਦੇਸ਼ ਦੇ ਚੋਣਾਂ ਲੜਨ ਵਾਲੇ ਰਾਜਸੀ ਦਾਅ-ਪੇਛ ਖੇਡ ਕੇ ਕਾਨੂੰਨੀ ਦਾਇਰੇ ਵਿੱਚ ਹੀ ਉਨ੍ਹਾਂ ਕਾਨੂੰਨਾਂ ਦੀ ਉਲੰਘਣਾ ਦਾ ਰਾਹ ਲਭਣ ਵਿੱਚ ਸਫਲ ਹੋ ਹੀ ਜਾਂਦੇ […]

ਬੈਲਜੀਅਮ ਵਿਚ ਪਿਛਲੇ 24 ਘੰਟਿਆ ਦੁਰਾਨ 417 ਲੋਕ ਕੋਵਿੰਡ-19 ਦੀ ਭੇਟ ਚੜੇ

ਬੈਲਜੀਅਮ 16 ਅਪਰੈਲ (ਅਮਰਜੀਤ ਸਿੰਘ ਭੋਗਲ) ਬੈਲਜੀਅਮ ਵਿਚ ਪਿਛਲੇ 24 ਘੰਟਿਆ ਦੁਰਾਨ 310 ਕੇਸ ਨਵੇ ਆਏ ਹਨ ਅਤੇ 455ਠੀਕ ਹੋ ਕੇ ਘਰਾ ਨੂੰ ਜਾ ਚੁਕੇ ਹਨ ਇਸ ਦੇ ਨਾਲ ਹੀ 5309 ਹੋਰ ਮਰੀਜ ਹੋਰ ਵੱਖ ਵੱਖ ਹਸਪਤਾਲਾ ਵਿਚ ਪਏ ਹਨ ਜਿਨਾਂ ਵਿਚੋ 1280 ਬਹੁਤ ਗੰਭੀਰ ਹਨ ਤੇ 417 ਮੋਤ ਦੇ ਮੂਹ ਵਿਚ ਪਿਛਲੇ 24 ਘੰਟੇ […]

ਕੋਵਿਡ-19 ਦੇ ਖਾਤਮੇ ਲਈ ਭਾਈਚਾਰਕ ਇੱਕ-ਜੁਟਤਾ ਜ਼ਰੂਰੀ !

ਜਗਦੀਸ਼ ਸਿੰਘ ਚੋਹਕਾ ਕੋਵਿਡ-19 ਆਫ਼ਤ ਨੇ ਸਾਰੀ ਦੁਨੀਆਂ ਨੂੰ ਹਿਲਾਅ ਦਿੱਤਾ ਹੈ। ਚੀਨ ਦੇ ਸ਼ਹਿਰ ਵੂਹਾਨ ਤੋਂ ਪੈਦਾ ਹੋਈ ਇਹ ਵਾਇਰਸ ਇੱਕ ਦੂਸਰੇ ਨਾਲ ਛੂਹਣ ਨਾਲ, ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਨਾਲ ਛਿੱਕ, ਨੱਕ ‘ਚ ਨਿਕਲਦਾ ਨਜ਼ਲਾ, ਖੰਘ, ਸੰਪਰਕਾਂ ਰਾਹੀਂ ਫੈਲਦੀ, ਇੱਕ ਘਰ, ਵਿਹੜਾ, ਦਫਤਰ, ਸ਼ਹਿਰ, ਦੇਸ਼ ਅਤੇ ਦੁਨੀਆਂ ਅੰਦਰ ਇੱਕ ਪ੍ਰਕੋਪ ਦਾ ਰੂਪ ਧਾਰ […]

ਕਰੋਨਾਦਾਕਹਿਰ ਤੇ ਭਾਰਤਸਰਕਾਰ

ਮੱਖਣ ਕੁਹਾੜ ਚੀਨ ਦੇ ਸ਼ਹਿਰ ਵੁਹਾਨ ਤੋਂ ਜਨਵਰੀ 2020 ਵਿਚ ਸ਼ੁਰੂ ਹੋਇਆ ਨਵੀਂ ਹੀ ਕਿਸਮਦਾਕਰੋਨਾਵਾਇਰਸ ਸਹਿਜੇ ਸਹਿਜੇ ਪੂਰੀ ਦੁਨੀਆ ਵਿਚਫੈਲ ਗਿਆ ਹੈ।ਲਿਖਣਸਮੇਂ ਸੰਸਾਰਭਰਵਿਚ ਇਕ ਲੱਖ ਤੋਂ ਵੱਧ ਮੌਤਾਂ ਦਾ ਅੰਕੜਾ ਪਾਰ ਹੋ ਗਿਆ ਹੈ।ਥੋੜ•ੇ ਦਿਨਾਂ ਤੱਕ ਇਹ ਲੱਖ ਦੇ ਅੰਕੜੇ ਨੂੰ ਪਾਰਕਰਕੇ ਹੋਰ ਅਗਾਂਹ ਨੂੰ ਵਧੇਗਾ। ਇਸ ਅਨੋਖੇ ਤੇ ਬੇ-ਰਹਿਮਕਿਸਮ ਦੇ ਵਾਇਰਸਨਾਲ 18 ਲੱਖ ਤੋਂ […]

ਦਸਤਾਰ ਹੀ ਮੇਰੀ ਪਹਿਚਾਣ ਹੈ ਸਵ: ਆਹਲੂਵਾਲੀਆ

ਸਿਆਣੇ ਕਹਿੰਦੇ ਹਨ ਕਿ ਅਗਰ ਬੰਦਾ ਕੁਝ ਬਨਣ ਦੀ ਸੋਚ ਲੈ ਕੇ ਅੱਗੇ ਚੱਲਦਾ ਹੈ ਤਾ ਰੱਬ ਵੀ ਸਾਥ ਦੇਣ ਤੋ ਪਿਛੇ ਨਹੀ ਰਹਿੰਦਾ ਪਰ ਪਹਿਲਾ ਕਦਮ ਤਾ ਆਪ ਹੀ ਪੁਟਣਾ ਪੈਂਦਾ ਹੈ ਜਦੋ ਅਸੀ ਖੁਦ ਤੇ ਭਰੋਸਾ ਛੱਡ ਕੇ ਕਮਜੋਰ ਹੋ ਜਾਦੇ ਹਾ ਤਾ ਸਭ ਕੁਝ ਹੱਥੋ ਨਿਕਲ ਜਾਦਾ ਹੈ ਇਸ ਦੀ ਤਾਜਾ ਮਿਸਾਲ […]

ਬੈਲਜੀਅਮ ਨੇ ਢਿੱਲ੍ਹ ਦੇ 3 ਮਈ ਤੱਕ ਘਰਬੰਦੀ ਨੂੰ ਵਧਾਇਆ

ਬਰੁਸਲ (ਰਸ਼ਪਾਲ ਸਿੰਘ) ਅੱਜ ਬੈਲਜੀਅਮ ਸਰਕਾਰ ਅਨੁਸਾਰ ਇਕ ਕਿਤਰਤਾ ਦੋਰਾਨ ਕਰੋਨਾ ਸਬੰਧੀ ਪਬੰਧੀਆਂ ਨੂੰ 3 ਮਈ ਤੱਕ ਵਧਾ ਦਿਤਾ ਗਿਆ ਹੈ। ਬਗੀਚੇ ,ਇਮਾਰਤਾਂ ,ਸੜਕ ਉਸਾਰੀ , ਗਡੀਆਂ ਮਕੈਨਿਕ,ਟਰਾਂਸਪੋਰਟ ਲਾਰੀ ,ਬਿਲਡਿੰਗ ਮਟੀਰੀਅਲ ਸਟੋਰ ਬਰਿਕੋ, ਆਮ ਖੁਰਾਕ ਸਟੋਰਾਂ ਵਾਂਗ ਸਮਾਜਕ ਦੂਰੀਆਂ ਦੀਆਂ ਉਸੇ ਸ਼ਰਤਾਂ ਦੇ ਤਹਿਤ ਦੁਬਾਰਾ ਖੋਲ੍ਹਣ ਦੀ ਆਗਿਆ ਹੈ। ਸਕੂਲ,ਕਾਲਜ ,ਯੂਨੀਵਰਸਟੀ ਬੰਦ ਰਹਿਣਗੇ । ਬਜ਼ੁਰਗ […]