ਬੈਲਜੀਅਮ ਵਿਚ ਕੋਰੋਨਵਾਇਰਸ ਤੋਂ ਹੋਰ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਕੁਲ ਮਿਲਾ ਕੇ ਬੈਲਜੀਅਮ ਵਿਖੇ ਕੁਝ ਹੀ ਦਿਨਾਂ ਵਿਚ 10 ਮੋਤਾਂ ਹੋ ਚੁੱਕੀਆਂ ਹਨ। ਦੁਨੀਆ ਭਰ ਵਿਚ 7,000 ਤੋਂ ਵੱਧ ਲੋਕ ਵਾਇਰਸ ਦੇ ਪ੍ਰਭਾਵਾਂ ਨਾਲ ਮਰ ਚੁੱਕੇ ਹਨ। ਅੱਜ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਨ ਨੇ ਫ੍ਰੈਂਚ ਦੀ ਆਬਾਦੀ ਨਾਲ ਸਬੋੰਧਨ ਕਰਦੇ ਕਿਹਾ […]
Maand: maart 2020
ਸੰਗਤ ਦੀ ਸਿਹਤ ਅਤੇ ਕਾਨੂੰਨੀ ਮਰਿਆਦਾ ਨੂੰ ਮੁੱਖ ਰਖਦਿਆਂ
ਅਪ੍ਰੈਲ ਤੱਕ ਨਹੀ ਹੋਣਗੇ ਬਰੱਸਲਜ਼ ਵਿੱਚ ਹਫਤਾਵਾਰੀ ਦੀਵਾਨ ਈਪਰ, ਬੈਲਜੀਅਮ ( ਪ੍ਰਗਟ ਸਿੰਘ ਜੋਧਪੁਰੀ ) ਬਰੱਸਲਜ਼ ਦੀ ਸਿੱਖ ਸੰਗਤ ਵੱਲੋਂ ਕਿਰਾਏ ਦੇ ਹਾਲ ਵਿੱਚ ਕਰਵਾਏ ਜਾਂਦੇ ਹਫਤਾਵਾਰੀ ਦੀਵਾਨ ਇਸ ਐਤਵਾਰ ‘ਤੋਂ ਅਪ੍ਰੈਲ ਤੱਕ ਨਹੀ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਪਰਿਵਾਰ ਵੱਲੋਂ ਸ ਤਰਸੇਮ ਸਿੰਘ ਸ਼ੇਰਗਿੱਲ ਹੋਰਾਂ ਨੇ ਦੱਸਿਆ ਕਿ ਕਰੋਨਾਂ ਵਾਇਰਸ ਦੇ ਕਹਿਰ […]
ਮਾਨਵੀ ਏਕਤਾ ਅਤੇ ਜੀਵਨ ਦੇ ਸੱਚ ਬਾਰੇ ਜਾਗਰੁਕਤਾ ਲਈ ਗੀਤ ‘ਅੱਜ-ਕੱਲ’ ਰਿਲੀਜ਼
ਪਟਿਆਲਾ (੧੦ ਮਾਰਚ) ਸਮਾਜ ਵਿੱਚ ਆਪਸੀ ਪਿਆਰ,ਭਾਈਚਾਰਕ-ਸਾਂਝ ਅਤੇ ਜੀਵਨ ਦੇ ਸੱਚ ਬਾਰੇ ਜਾਗਰੁਕਤਾ ਲਈ ਗੀਤ ‘ਅੱਜ-ਕੱਲ’ ਫਿਲਮ ,ਟੀ ਵੀ ਅਤੇ ਰੰਗਮੰਚ ਕਲਾਕਾਰ ਇਕਬਾਲ ਗੱਜਣ ਵਲੋਂ ਸ਼ਾਹੀ ਸ਼ਹਿਰ ਪਟਿਆਲਾ ਦੇ ਹੋਟਲ ਇਕਬਾਲ-ਇਨ ਵਿੱਚ ਰਿਲੀਜ਼ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਡਾ. ਰਵਿੰਦਰ ਕੌਰ ਰਵੀ ਵਲੋਂ ਗਾਏ ਇਸ ਗੀਤ ਨੂੰ ਉੇਘੇ ਸਾਹਿਤਕਾਰ […]